ਵਾਹਿਗੁਰੂ ਜੀ ਕਾ ਖਾਲਸਾ • ਵਾਹਿਗੁਰੂ ਜੀ ਕੀ ਫਤਹਿ
Shabad QBN

Shabad

Read the complete Shabad with available meanings.

↗

ਸਲੋਕੁ ॥

salok |

ਪੰਜਾਬੀ ਅਰਥ

ਸਲੋਕ।

English meaning

Salok:

↗

ਚਤੁਰ ਸਿਆਣਾ ਸੁਘੜੁ ਸੋਇ; ਜਿਨਿ ਤਜਿਆ ਅਭਿਮਾਨੁ ॥

chatur siaanaa sugharr soe; jin tajiaa abhimaan |

ਪੰਜਾਬੀ ਅਰਥ

ਜੋ ਆਪਣੇ ਹੰਕਾਰ ਨੂੰ ਛੱਡਦਾ ਹੈ, ਉਹ ਅਕਲਮੰਦ, ਦਾਨਾ ਅਤੇ ਕਾਮਲ ਹੈ।

English meaning

One who renounces egotistical pride is intelligent, wise and refined.

↗

ਚਾਰਿ ਪਦਾਰਥ ਅਸਟ ਸਿਧਿ; ਭਜੁ ਨਾਨਕ. ਹਰਿ ਨਾਮੁ ॥੪॥

chaar padaarath asatt sidh; bhaj naanak. har naam |4|

ਪੰਜਾਬੀ ਅਰਥ

ਨਾਨਕ, ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨ ਦੁਆਰਾ ਚਾਰ ਉੱਤਮ ਦਾਤਾਂ ਤੇ ਅੱਠ ਕਰਾਮਾਤੀ ਸ਼ਕਤੀਆਂ ਮਿਲ ਜਾਂਦੀਆਂ ਹਨ।

English meaning

The four cardinal blessings, and the eight spiritual powers of the Siddhas are obtained, O Nanak, by meditating, vibrating on the Lord's Name. ||4||